Rajinder Singh Mehmuana
ਫ਼ਰੀਦਕੋਟ , ਪੰਜਾਬ , IndiaRide
ਸ਼ੁਕਰ ਮਨਾਉਂਦੇ ਅੱਠੇ ਪਹਿਰੀ ਰੱਬ ਦੀਆਂ ਦਾਤਾਂ ਦਾ.. ਸਬਰ ਹੋਵੇ ਤਾਂ ਮੁੱਲ ਪੈ ਜਾਂਦਾ ਜਾਗ ਕੇ ਕੱਟੀਆਂ ਰਾਤਾਂ ਦਾ.. ਜੱਗ ਜਿਓਂਦਿਆਂ ਦੇ ਮੇਲੇ ਸੱਜਣਾਂ ਕੱਲ੍ਹ ਨੂੰ ਕੀਹਨੇ ਜਾਣ ਲਿਆ.. ਓਹੀ ਜ਼ਿੰਦਗੀ ਅਸਲ ਚ ਜਿਓਂ ਗਿਆ ਅੱਜ ਨੂੰ ਜੀਹਨੇ ਮਾਣ ਲਿਆ.. ਆਜਾ ਯਾਰਾ ਹਰ ਮੁਸ਼ਕਿਲ ਨੂੰ ਕੱਠੇ ਸਹਿਨੇ ਆਂ.....
- Distance108.4 km
- Time5h 8m 54s
- Elevation239 m
3 Comments